ਹਰਦੋਛੰਨੀ ਰੋਡ ਤੇ ਈ-ਰਿਕਸ਼ਾ ਚਾਲਕ ਉੱਤੇ ਦਾਤਰ ਨਾਲ ਹਮਲਾ ਕਰ ਕੀਤਾ ਜ਼ਖਮੀ, ਇਕ ਨਾਮਜ਼ਦ

ਗੁਰਦਾਸਪੁਰ, 9 ਫਰਵਰੀ (ਮੰਨਣ ਸੈਣੀ)। ਹਰਦੋਛੰਨੀ ਰੋਡ ‘ਤੇ ਇਕ ਵਿਅਕਤੀ ਨੇ ਇਕ ਈ-ਰਿਕਸ਼ਾ ਚਾਲਕ ‘ਤੇ ਦਾਤਰ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਥਾਣਾ ਸਿਟੀ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਾਗਰ ਪੁੱਤਰ ਜਤਿੰਦਰ ਕੁਮਾਰ ਵਾਸੀ ਨਾਰਮਲ ਸਕੂਲ ਦੇ ਸਾਹਮਣੇ ਸਰਕਾਰੀ ਕੁਆਰਟਰ ਹਰਦੋਛਨੀ ਰੋਡ ਨੇ ਦੱਸਿਆ ਕਿ ਉਹ ਈ-ਰਿਕਸ਼ਾ ਚਲਾਉਂਦਾ ਹੈ। ਉਹ … Continue reading ਹਰਦੋਛੰਨੀ ਰੋਡ ਤੇ ਈ-ਰਿਕਸ਼ਾ ਚਾਲਕ ਉੱਤੇ ਦਾਤਰ ਨਾਲ ਹਮਲਾ ਕਰ ਕੀਤਾ ਜ਼ਖਮੀ, ਇਕ ਨਾਮਜ਼ਦ